ਮਹਲਾ-3 ਰਾਗੁ ਵਡੁ ਹੰਸੁ

ਘਰੁ-1(558)

ੴ ਸਤਿ ਗੁਰ ਪ੍ਰਸਾਦਿ

ਤੈਨੂੰ ਉਸ ਇਕੋ ਪਰਾਇ ਦੀ ਖੁਸ਼ੀ ਦੀ ਜੁਗਤੀ ਦੀ ਸਚਾਈ ਵਾਲੀ ਹੋਣਾ ਹੈ

ਮਨਿ ਮੈਲੈ ਸਭੁ ਕਿਛੁ ਮੈਲਾ

ਇਨਾ ਸਭੀ ਨੂੰ ਬਾਰ ਬਾਰ ਕਿਛ ਮੈਲੈ ਦੇ ਮਨਣ ਵਾਲੇ ਹੋਣਾ ਹੈ

ਤਨਿ ਧੋਤੈ ਮਨੁ ਹਛਾ ਨਹੋਇ

ਇਨਾ ਸਭੀ ਨੂੰ ਤੰਨ ਦੇ ਧੋਤਿਆ ਉਤਮ ਦੇ ਮਨਣ ਵਾਲੇ ਹੋਣਾ ਨਹੀ ਹੈ

ਇਹ ਜਗਤੁ ਭਰਮਿ ਭੁਲਾਇ ਆ

ਇਨਾ ਸੰਸਾਰੀਆ ਨੂੰ ਆਇ ਦੇ ਭਰਮਾ ਦੇ ਭੁਲਾ ਵਾਲੇ ਹੋਣਾ ਹੈ

ਵਿਰਲਾ ਬੂਝੈ ਕੋਇ

ਇਨਾ ਨੂੰ ਕਿਸੀ ਦੀ ਭੀੜੀ ਗਲੀ ਦੇ ਸਮਝ ਵਾਲੇ ਹੋਣਾ ਹੈ

ਜਪਿ ਮਨ ਮੇਰੇ ਤੂ ਏਕੋ ਨਾਮੁ

ਇਨਾ ਤੇਰਿਆ ਨੂੰ ਮੇਰੇ ਇਕੋ ਦੇ ਨਾਮ ਦੇ ਮਨਣ ਦੇ ਜੱਪ ਵਾਲੇ ਹੋਣਾ ਹੈ

ਸਤ ਗੁਰਿ ਦੀਆ ਮੋ ਕਉ ਏਹੁ ਨਿਧਾਨੁ

ਮੈਨੂੰ ਕਿਸੀ ਦੀ ਇਸ ਜੋਤੀ ਦੇ ਪੁਕਾਰਨ ਦੀ ਸਚੀ ਜੁਗਤੀ ਵਾਲੀ ਹੋਣਾ ਹੈ

ਰਹਾਉ

ਸਿਧਾ ਕੇ ਆਸਣ ਜੇ ਸਿਖੈ

ਤੈਨੂੰ ਜਦੋ ਉਤਮ ਦੇ ਆਸਣ ਦੀ ਸਿਖਿਆ ਵਾਲੀ ਹੋਣਾ ਹੈ

ਇੰਦ੍ਰੀ ਵਸਿ ਕਰਿ ਕਮਾਇ